Lehran De Haar ਲਹਿਰਾਂ ਦੇ ਹਾਰ
- Brands Bhai Vir Singh Sahitya Sadan (BVSSS)
- Product Code:9789380854021
- Aisle: 24
In Stock
-
$2.49
Lehran De Haar ਲਹਿਰਾਂ ਦੇ ਹਾਰ
ਇਹ ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਕਵਿਤਾਵਾਂ ਦਾ ਸੰਗ੍ਰਹਿ ਹੈ ।
ਇਹ ਖਿਆਲ ਜੋ ਕਿਸੇ ਖਾਸ ਮਜ਼ਮੂਨ-ਆਰਾਈ, ਖਾਸ ਵਿਸ਼ੇ-ਵਰਣਨ ਵਾਸਤੇ ਨਹੀਂ ਲਿਖੇ ਗਏ, ਪਰ ‘ਘਾਹ-ਪੱਤੀਆਂ’
ਤੇ
ਜਿਵੇਂ ਤ੍ਰੇਲ ਦੇ ਤੁਪਕੇ ਆ ਡਲ੍ਹਕਦੇ ਹਨ, ਤਿਵੇਂ ਇਨ੍ਹਾਂ ਦਾ ਪ੍ਰਕਾਸ਼ ਹੈ ਤੇ ‘ਤ੍ਰੇਲ ਦੇ ਸੂਰਜ ਸਮਰਪਤ
ਵਜੂਦ’ ਵਾਂਙੂੰ
ਏਹ “ਸਭਿ ਮਹਿ ਜੋਤਿ ਜੋਤਿ ਹੈ ਸੋਇ” ਦੀ
“ਦਰਸ਼ਨ ਤਾਂਘ” ਨੂੰ
ਸਮਰਪਤ ਹਨ ।